#ghudda #travel #adventure #vlogs #punjabitravel #travelvlogs #ghuddasingh #europe #europeoncycle #ghuddavlogs #sikhoncycle #familyvlog #cyclevlog #punjabicyclevlogger #worldcycletour #italy #punjabiinitaly #eupropeoncycle #ghuddavlogs #ghuddanewvlog
Instagram- amritpalsinghghudda
40 Comments
Great
ਬੱਚੀ ਬਹੁਤ ਪਿਆਰੀ ਆ❤❤
ਪਿਆਰ, ਮੁਹੱਬਤਾਂ, ਜ਼ਿੰਦਗੀ❤
ਏਨਾ ਸੋਹਣਾ ਇਟਲੀ ਤੇ ਓਨੇ ਈ ਪਿਆਰੇ ਲੋਕ❤
Atttttttttt kart by ji ❤❤❤❤❤❤
ਆਹ ਮਹੌਲ ਵਧੀਆ ਬਣ ਗਿਆ ਬਾਈ ਸਿਆਂ
ਸਾਰੇ ਆਪਣੇ ਪੰਜਾਬੀ ਭੈਣ ਭਰਾ ਪਰਿਵਾਰ ਕੱਠੇ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਹੋ
ਖ਼ੁਸ਼ੀ ਹੋਈ ਵੇਖ ਕੇ
41:43/43:42
❤ਸਤਿ ਸਰੀ ਅਕਾਲ ਬਾਈ ❤
ਬਹੁਤ ਹੀ ਖ਼ੂਬਸੂਰਤ ਥਾਵਾਂ ਦੇ ਦਰਸ਼ਨ ਕਰੋਨ ਲਈ ਧੰਨਵਾਦ ❤ਘੁੱਦੇ ਵੀਰ..
❤
ਬਹੁਤ ਖੂਬ, ਵੀਰਿਆ
ਅੰਮ੍ਰਿਤਪਾਲ ਸਿੰਘ ਘੁੱਦਾ ਵੀਰ ਸਾਈਕਲ ਦੇ ਟਾਇਰ ਕਿੱਥੋਂ ਤੱਕ ਘਸ ਗਏ ਅਤੇ ਨਵੇਂ ਕਿੱਥੋਂ ਪਵਾਏ ਸ਼ਹਿਰ ਮੌਤਲਚੀਨੋ ਵਾਕਈ ਬਹੁਤ ਸੋਹਣਾ ਪਿੰਡ ਹੈ। ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ 200 ਕਿ ਮੀ ਦੂਰੋਂ ਨੇੜਿਉਂ ਆ ਕੇ ਪਿਆਰ ਸਤਿਕਾਰ ਦਿੰਦੇ ਹਨ ।ਬਹੁਤ ਪਿਆਰਾ ਮਹੌਲ ਬਣ ਜਾਂਦਾ ਹੈ ਜਦੋਂ ਭੈਣਾਂ ਅਤੇ ਵੀਰਾਂ ਨਾਲ ਇਕੱਠੇ ਬੈਠ ਕੇ ਪਿਆਰ ਸਤਿਕਾਰ ਦੀਆਂ ਗੱਲਾਂਬਾਤਾਂ ਹੁੰਦੀਆਂ ਹਨ। ਵਾਹਿਗੁਰੂ ਇਹਨਾਂ ਵੀਰਾਂ ਭੈਣਾਂ ਅਤੇ ਵੀਰ ਅੰਮ੍ਰਿਤਪਾਲ ਸਿੰਘ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਤਰੱਕੀਆਂ ਬਖਸ਼ਣ
Good 22 g
ਪੁੱਤਰ ਜੀ ਜਿਹਨਾ ਨੂੰ ਮਿਲਦੇ ਹੋ —ਉਹਨਾਂ ਤੋਂ ਪੰਜਾਬ ਦਾ ਪਿੰਡ ਵਗੈਰਾ ਜਰੂਰ ਪੁੱਛਿਆ ਕਰੋ ਜੀ!
ਘੁੱਦੇ ਬਾਈ ਬਹੁਤ ਵਧੀਆ ਹਰ ਰੋਜ ਇੱਕ ਨਵੀਂ ਗੱਲ ਬਾਤ ❤️👌
Wah ji wah khichi chalo pedal nu…..God bless ❤
Have a nice day
Great Effert
Nice Thinking
Best of Luck
Good job❤❤
Very nice 🎉
Fiat Siena ਕਾਰ ਇਸੇ ਸ਼ਹਿਰ ਦੇ ਨਾਮ ਤੇ ਸੀ।
👍🙏
Bai ek gal bhul gaye dasni . Monte dei paschi di siena duniya da oldest bank hai jo ke 1472 vich banaya c.
Good job brother 🙏🙏
❤❤❤
36:55 ਕਮਾਲ ਕਮਾਲ ਕਮਾਲ
ਵਧੀਆ
🎉🎉🎉🎉🎉🎉❤❤❤❤🎉🎉🎉🎉🎉🎉
ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ ਆ ਜਦੋਂ ਇੰਨੇ ਪਰਿਵਾਰ ਮਿਲਦੇ ਆ🙏🙌🙌😇ਇਹ ਕਮਾਈ ਆ ਮੇਰੇ ਭਰਾ ਦੀ 👍😇🙏🙌ਜਿਉਂਦਾ ਰਹਿ 😇
ਚੜ੍ਹਦੀ ਕਲਾ 🙌
ਬਹੁਤ ਵਧੀਆ ਵੀਰ
Paji belgium aana?
Dhanwad Ghudde veer sade mulakh Italy di sifat karan layi, kyu k kayi lok dekh k bhand jande ne k purana aa italy,but eh apni virasat sambhi betha jo k kabile tarif aa. Sanu mann aa k asi italy ch reh rahe aa.
Jeonde raho Italy waleo,khana nai bnaun ditta munde nu
#ਕੁਦਰਤ ਨਾਲ ਪਿਆਰ ❤️❤️ਕੁਦਰਤ ਦੇ ਦੀਵਾਨੇ 🌹🌹ਪਿਆਰ ਸਤਿਕਾਰ ❤️🌹🙏ਧੰਨਵਾਦ ਜੀ 🙏🙏❤️🌹🌹🌹👌👌
Sat sri akal bahji binda mann canada to ji 🙏
ਬਹੁਤ ਵਧੀਆ ਵੀਰ
❤❤❤
Sat Sri akal 22g ❤❤
ਬਹੁਤ ਬਹੁਤ ਧੰਨਵਾਦ ਬੇਟਾ ਅੰਮ੍ਰਿਤਪਾਲ ਸਿੰਘ ਘੁੱਦਾ ਜੀ ਜੋਂ ਸਾਨੂੰ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਧਰਤੀ ਵਿਖਾ ਰਹੇ ਹੋ ਵਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਤੁਹਾਡੀ ਯਾਤਰਾ ਸਫ਼ਲ ਰਹੇ ਮੈਂ ਜਗਸੀਰ ਸਿੰਘ ਦੰਦੀਵਾਲ ਚੌਹਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ