40 Comments

  1. ਆਹ ਮਹੌਲ ਵਧੀਆ ਬਣ ਗਿਆ ਬਾਈ ਸਿਆਂ
    ਸਾਰੇ ਆਪਣੇ ਪੰਜਾਬੀ ਭੈਣ ਭਰਾ ਪਰਿਵਾਰ ਕੱਠੇ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਹੋ
    ਖ਼ੁਸ਼ੀ ਹੋਈ ਵੇਖ ਕੇ
    41:43/43:42

  2. ਅੰਮ੍ਰਿਤਪਾਲ ਸਿੰਘ ਘੁੱਦਾ ਵੀਰ ਸਾਈਕਲ ਦੇ ਟਾਇਰ ਕਿੱਥੋਂ ਤੱਕ ਘਸ ਗਏ ਅਤੇ ਨਵੇਂ ਕਿੱਥੋਂ ਪਵਾਏ ਸ਼ਹਿਰ ਮੌਤਲਚੀਨੋ ਵਾਕਈ ਬਹੁਤ ਸੋਹਣਾ ਪਿੰਡ ਹੈ। ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ 200 ਕਿ ਮੀ ਦੂਰੋਂ ਨੇੜਿਉਂ ਆ ਕੇ ਪਿਆਰ ਸਤਿਕਾਰ ਦਿੰਦੇ ਹਨ ।ਬਹੁਤ ਪਿਆਰਾ ਮਹੌਲ ਬਣ ਜਾਂਦਾ ਹੈ ਜਦੋਂ ਭੈਣਾਂ ਅਤੇ ਵੀਰਾਂ ਨਾਲ ਇਕੱਠੇ ਬੈਠ ਕੇ ਪਿਆਰ ਸਤਿਕਾਰ ਦੀਆਂ ਗੱਲਾਂਬਾਤਾਂ ਹੁੰਦੀਆਂ ਹਨ। ਵਾਹਿਗੁਰੂ ਇਹਨਾਂ ਵੀਰਾਂ ਭੈਣਾਂ ਅਤੇ ਵੀਰ ਅੰਮ੍ਰਿਤਪਾਲ ਸਿੰਘ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਤਰੱਕੀਆਂ ਬਖਸ਼ਣ

  3. ਪੁੱਤਰ ਜੀ ਜਿਹਨਾ ਨੂੰ ਮਿਲਦੇ ਹੋ —ਉਹਨਾਂ ਤੋਂ ਪੰਜਾਬ ਦਾ ਪਿੰਡ ਵਗੈਰਾ ਜਰੂਰ ਪੁੱਛਿਆ ਕਰੋ ਜੀ!

  4. Dhanwad Ghudde veer sade mulakh Italy di sifat karan layi, kyu k kayi lok dekh k bhand jande ne k purana aa italy,but eh apni virasat sambhi betha jo k kabile tarif aa. Sanu mann aa k asi italy ch reh rahe aa.

  5. ਬਹੁਤ ਬਹੁਤ ਧੰਨਵਾਦ ਬੇਟਾ ਅੰਮ੍ਰਿਤਪਾਲ ਸਿੰਘ ਘੁੱਦਾ ਜੀ ਜੋਂ ਸਾਨੂੰ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਧਰਤੀ ਵਿਖਾ ਰਹੇ ਹੋ ਵਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਤੁਹਾਡੀ ਯਾਤਰਾ ਸਫ਼ਲ ਰਹੇ ਮੈਂ ਜਗਸੀਰ ਸਿੰਘ ਦੰਦੀਵਾਲ ਚੌਹਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ

Leave A Reply