Facebook Twitter LinkedIn Pinterest Bluesky Threads #ghudda #travel #adventure #vlogs #punjabitravel #travelvlogs #ghuddasingh #europe #europeoncycle #ghuddavlogs #sikhoncycle #familyvlog #cyclevlog #punjabicyclevlogger #worldcycletour #austria #villach #ghuddanewvlog Instagram- amritpalsinghghudda adventure vlog Adventure Vlogs Austria Bicycling Biking cycle video cycle vlog Cycling Cycling Austria Ghudda Ghudda in Europe Ghudda Singh new video Ghudda Singh new videos Ghudda Singh new vlog Ghudda Singh vlogs new video panjabi videos punjabi blogger punjabi film punjabi music punjabi travel blogs punjabi video punjabi videos Punjabi vlog villach
@Jasvir-Singh8360 on October 5, 2025 9:42 am ਬੋਲੇ ਨਾ ਜਾਣ ਦਾ ਕਾਰਨ ਠੰਡ ਅਤੇ ਠੰਡ ਲੱਗਣ ਨਾਲ ਹੋਇਆ ਜੁਕਾਮ ਹੈ ।ਸਿਹਤ ਦਾ ਧਿਆਨ ਰੱਖੋ ਸਭ ਤੋਂ ਜ਼ਰੂਰੀ ਹੈ ਸਿਹਤ ਜੰਗ ਭਾਵੇਂ ਜ਼ਿੰਦਗੀ ਵਿੱਚ ਕੋਈ ਵੀ ਲੜੋ। ਸਤਿ ਸ੍ਰੀ ਅਕਾਲ ਵੀਰ ਘੁੱਦੇ
@kuljitsinghsekhon2014 on October 5, 2025 9:43 am ਯੂਰਪ ਦੀ ਪਹਿਲੀ ਬੀਬੀ ਜਿਸ ਨੇ ਕੈਮਰੇ ਅੱਗੇ ਗੱਲਬਾਤ ਕੀਤੀ 🚴🏿♂️🚴🏻♀️🚲💪💪💪
@bittitalwandisabo5343 on October 5, 2025 10:12 am ਘੁੱਦੇ ਬਾਈ ਸਿਆਂ ਅੱਜ ਜਿਹੜੇ ਸ਼ਹਿਰ ਵਿੱਚ ਤੁਸੀਂ ਰੁਕੇ ਹੋ ਇਸ ਦਾ ਨਾਮ ਸਮਝ ਨਹੀਂ ਆਇਆ ਗੂਗਲ ਤੇ ਸਰਚ ਕੀਤਾ ਤਾਂ ਇਸ ਸ਼ਹਿਰ ਦਾ ਨਾਮ ਵਿਲਾਚ ਦਿਖਾ ਰਿਹਾ ਹੈ ਚਲੋ ਕੋਈ ਨਾ ਕੁੱਲ ਮਿਲਾ ਕੇ ਵਧੀਆ ਗੱਲ ਬਾਤ ਰਹੀ ਅੱਜ ਦੀ ਮਿਲਦੇ ਹਾਂ ਅਗਲੇ ਬਲੌਗ ਵਿੱਚ ਰੱਬ ਰਾਖਾ
@gurpreetkailay4451 on October 5, 2025 10:25 am ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ | ਬਹੁਤ ਬਹੁਤ ਦੁਆਵਾਂ ਸੋਹਣੇ ਭਰਾ ਨੂੰ
@DeesaGrewal on October 5, 2025 10:29 am ਬਹੁਤ ਵਧੀਆ ਲੱਗਦਾ bro ਤੁਹਾਡੀਆਂ ਵੀਡਿਓ ਦੇਖ ਕੇ ਪਹਿਲਾਂ ਆਪਣਾ ਪੰਜਾਬ ਦਿਖਾਇਆ ਫੇਰ ਹਿਮਾਚਲ ਲੇਹ ਲੱਦਾਖ ਫੇਰ ਕਈ ਹੋਰ ਥਾਂ ਦਿਖਾਏ ਆਪਣੇ ਦੇਸ਼ ਦੇ ਫੇਰ ਅਰਬ ਦੇਸ਼ ਦਿਖਾਏ ਫੇਰ ਅਫਰੀਕਾ ਦੇਸ ਦਿਖਾਏ ਕਈ ਹੁਣ ਯੂਰਪ ਦੇਸ ਦਿਖਾ ਰਹੇ ਹੋ ਵਾਹਿਗੁਰੂ ਜੀ ਹਮੇਸ਼ਾ ਮੇਹਰ ਕਰਨ ਤੁਹਾਡੇ ਤੇ ਤੇ ਅਸ਼ੀ ਐਸੇ ਤਰਾ ਤੁਹਾਡੀਆਂ ਵੀਡਿਓ ਦੇਖ ਦੇ ਰਹੀਏ 🙏🙏🥰🥰
@AmrikSingh-t2y3e on October 5, 2025 10:30 am ਵੀਰ ਜੀ ਬਹੁਤ ਵੱਧੀਆ ਗੱਲਾਂ ਦੱਸਦੇ ਜੇ ਦਿਲੋ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ❤❤❤❤❤
@amanbraich7728 on October 5, 2025 10:46 am @6:25 Ghudda 22 Ghuddo Ghuddi hoya peya, Fasal faslo fasli hoyi payi aa, Check
@onkarsinghrandhawa7715 on October 5, 2025 1:53 pm ਬਾਈ ਜੀ ਸਤਿ ਸ੍ਰੀ ਅਕਾਲ ਬੋਲਿਆ ਕਰੋ ਨਵੇ ਬੱਚੇ ਵੀ ਸਹੀ ਬੋਲਣਗੇ ਤੁਹਾਨੂੰ ਲੱਖਾ ਲੋਕ ਦੇਖਦੇ ਨੇ ( ਸਾਸਰੀ ਅਕਾਲ ਨਹੀ) ਤੁਹਾਡੇ ਨਾਲ ਅਸੀ ਵੀ ਯੂਰਪ ਘੁੰਮ ਰਹੇ ਹਾਂ
@jasssidhuindianarmy4075 on October 5, 2025 1:58 pm ਆਪਣੇ ਆਲੇ ਤਾਂ ਜੇ ਟੂਟੀ ਨਾ ਬੰਦ ਹੋਵੇ ਤਾਂ ਚਕ ਕੇ ਲਿਫ਼ਾਫ਼ਾ ਠੋਕ ਕੇ ਬੰਦ ਕਰ ਦਿੰਦੇ ਨੇ 😂
@jasssidhuindianarmy4075 on October 5, 2025 2:02 pm ਬਾਈ ਐਨੇ ਸੋਹਣੇ ਸੁੰਦਰ ਦੇਸ਼ ਆ ਮਨ ਨੀ ਭਰਦਾ ਦੇਖ਼ ਕੇ,, ਲਾਈਵ ਚਲੀ ਜਾਣ ਦਿਆ ਕਰੋ ਸਾਰਾ ਦਿਨ
25 Comments
ਬੋਲੇ ਨਾ ਜਾਣ ਦਾ ਕਾਰਨ ਠੰਡ ਅਤੇ ਠੰਡ ਲੱਗਣ ਨਾਲ ਹੋਇਆ ਜੁਕਾਮ ਹੈ ।ਸਿਹਤ ਦਾ ਧਿਆਨ ਰੱਖੋ ਸਭ ਤੋਂ ਜ਼ਰੂਰੀ ਹੈ ਸਿਹਤ ਜੰਗ ਭਾਵੇਂ ਜ਼ਿੰਦਗੀ ਵਿੱਚ ਕੋਈ ਵੀ ਲੜੋ। ਸਤਿ ਸ੍ਰੀ ਅਕਾਲ ਵੀਰ ਘੁੱਦੇ
ਯੂਰਪ ਦੀ ਪਹਿਲੀ ਬੀਬੀ ਜਿਸ ਨੇ ਕੈਮਰੇ ਅੱਗੇ ਗੱਲਬਾਤ ਕੀਤੀ
🚴🏿♂️🚴🏻♀️🚲💪💪💪
ਗੋਰੀ ਬੀਬੀ ਨਾਲ ਗੱਲਾਂ ਬਾਤਾਂ
ਰਿਸਪੈਕਟ
@6:22 Ghudday Veer Check
ਘੁੱਦੇ ਬਾਈ ਸਿਆਂ ਅੱਜ ਜਿਹੜੇ ਸ਼ਹਿਰ ਵਿੱਚ ਤੁਸੀਂ ਰੁਕੇ ਹੋ ਇਸ ਦਾ ਨਾਮ ਸਮਝ ਨਹੀਂ ਆਇਆ
ਗੂਗਲ ਤੇ ਸਰਚ ਕੀਤਾ ਤਾਂ ਇਸ ਸ਼ਹਿਰ ਦਾ ਨਾਮ ਵਿਲਾਚ ਦਿਖਾ ਰਿਹਾ ਹੈ
ਚਲੋ ਕੋਈ ਨਾ
ਕੁੱਲ ਮਿਲਾ ਕੇ ਵਧੀਆ ਗੱਲ ਬਾਤ ਰਹੀ ਅੱਜ ਦੀ
ਮਿਲਦੇ ਹਾਂ ਅਗਲੇ ਬਲੌਗ ਵਿੱਚ
ਰੱਬ ਰਾਖਾ
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ | ਬਹੁਤ ਬਹੁਤ ਦੁਆਵਾਂ ਸੋਹਣੇ ਭਰਾ ਨੂੰ
ਬਹੁਤ ਸੋਹਣਾ ਸੋਹਣਿਆਂ ਵੀਰਾ ਖਿੱਚ ਕੇ ਰੱਖੋ ਕੰਮ ਨੂੰ ❤❤❤❤❤
ਬਹੁਤ ਵਧੀਆ ਲੱਗਦਾ bro ਤੁਹਾਡੀਆਂ ਵੀਡਿਓ ਦੇਖ ਕੇ ਪਹਿਲਾਂ ਆਪਣਾ ਪੰਜਾਬ ਦਿਖਾਇਆ ਫੇਰ ਹਿਮਾਚਲ ਲੇਹ ਲੱਦਾਖ ਫੇਰ ਕਈ ਹੋਰ ਥਾਂ ਦਿਖਾਏ ਆਪਣੇ ਦੇਸ਼ ਦੇ ਫੇਰ ਅਰਬ ਦੇਸ਼ ਦਿਖਾਏ ਫੇਰ ਅਫਰੀਕਾ ਦੇਸ ਦਿਖਾਏ ਕਈ ਹੁਣ ਯੂਰਪ ਦੇਸ ਦਿਖਾ ਰਹੇ ਹੋ ਵਾਹਿਗੁਰੂ ਜੀ ਹਮੇਸ਼ਾ ਮੇਹਰ ਕਰਨ ਤੁਹਾਡੇ ਤੇ ਤੇ ਅਸ਼ੀ ਐਸੇ ਤਰਾ ਤੁਹਾਡੀਆਂ ਵੀਡਿਓ ਦੇਖ ਦੇ ਰਹੀਏ 🙏🙏🥰🥰
ਵੀਰ ਜੀ ਬਹੁਤ ਵੱਧੀਆ ਗੱਲਾਂ ਦੱਸਦੇ ਜੇ ਦਿਲੋ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ❤❤❤❤❤
❤❤
Nice video ❤
@6:25 Ghudda 22 Ghuddo Ghuddi hoya peya, Fasal faslo fasli hoyi payi aa, Check
❤❤❤❤
ਬਹੁਤ ਵਧੀਆ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਚੈੱਕ ❤❤
ਬਹੁਤ ਵਧੀਆ ਬਾਈ ਜੀ ਅੱਜ ਦੇ ਸਵਰਗ ਵਰਗੇ ਰਾਹਾਂ ਤੇ
ਬਹੁਤ ਹੀ ਖੂਬਸੂਰਤ ਵੀਡੀਓ ਵੀਰੇ ।
ਬਾਈ ਜੀ ਸਤਿ ਸ੍ਰੀ ਅਕਾਲ ਬੋਲਿਆ ਕਰੋ ਨਵੇ ਬੱਚੇ ਵੀ ਸਹੀ ਬੋਲਣਗੇ ਤੁਹਾਨੂੰ ਲੱਖਾ ਲੋਕ ਦੇਖਦੇ ਨੇ ( ਸਾਸਰੀ ਅਕਾਲ ਨਹੀ) ਤੁਹਾਡੇ ਨਾਲ ਅਸੀ ਵੀ ਯੂਰਪ ਘੁੰਮ ਰਹੇ ਹਾਂ
❤❤❤❤
ਆਪਣੇ ਆਲੇ ਤਾਂ ਜੇ ਟੂਟੀ ਨਾ ਬੰਦ ਹੋਵੇ ਤਾਂ ਚਕ ਕੇ ਲਿਫ਼ਾਫ਼ਾ ਠੋਕ ਕੇ ਬੰਦ ਕਰ ਦਿੰਦੇ ਨੇ 😂
ਬਾਈ ਐਨੇ ਸੋਹਣੇ ਸੁੰਦਰ ਦੇਸ਼ ਆ ਮਨ ਨੀ ਭਰਦਾ ਦੇਖ਼ ਕੇ,, ਲਾਈਵ ਚਲੀ ਜਾਣ ਦਿਆ ਕਰੋ ਸਾਰਾ ਦਿਨ
❤❤
Rab lami Umar kare Bhraaaaa diiii ❤😊
33:22😂😂😂😂