#ghudda #travel #adventure #vlogs #punjabitravel #travelvlogs #ghuddasingh #europe #europeoncycle #ghuddavlogs #sikhoncycle #familyvlog #cyclevlog #punjabicyclevlogger #worldcycletour #austria #villach #ghuddanewvlog

Instagram- amritpalsinghghudda

25 Comments

  1. ਬੋਲੇ ਨਾ ਜਾਣ ਦਾ ਕਾਰਨ ਠੰਡ ਅਤੇ ਠੰਡ ਲੱਗਣ ਨਾਲ ਹੋਇਆ ਜੁਕਾਮ ਹੈ ।ਸਿਹਤ ਦਾ ਧਿਆਨ ਰੱਖੋ ਸਭ ਤੋਂ ਜ਼ਰੂਰੀ ਹੈ ਸਿਹਤ ਜੰਗ ਭਾਵੇਂ ਜ਼ਿੰਦਗੀ ਵਿੱਚ ਕੋਈ ਵੀ ਲੜੋ। ਸਤਿ ਸ੍ਰੀ ਅਕਾਲ ਵੀਰ ਘੁੱਦੇ

  2. ਘੁੱਦੇ ਬਾਈ ਸਿਆਂ ਅੱਜ ਜਿਹੜੇ ਸ਼ਹਿਰ ਵਿੱਚ ਤੁਸੀਂ ਰੁਕੇ ਹੋ ਇਸ ਦਾ ਨਾਮ ਸਮਝ ਨਹੀਂ ਆਇਆ
    ਗੂਗਲ ਤੇ ਸਰਚ ਕੀਤਾ ਤਾਂ ਇਸ ਸ਼ਹਿਰ ਦਾ ਨਾਮ ਵਿਲਾਚ ਦਿਖਾ ਰਿਹਾ ਹੈ
    ਚਲੋ ਕੋਈ ਨਾ
    ਕੁੱਲ ਮਿਲਾ ਕੇ ਵਧੀਆ ਗੱਲ ਬਾਤ ਰਹੀ ਅੱਜ ਦੀ
    ਮਿਲਦੇ ਹਾਂ ਅਗਲੇ ਬਲੌਗ ਵਿੱਚ
    ਰੱਬ ਰਾਖਾ

  3. ਬਹੁਤ ਵਧੀਆ ਲੱਗਦਾ bro ਤੁਹਾਡੀਆਂ ਵੀਡਿਓ ਦੇਖ ਕੇ ਪਹਿਲਾਂ ਆਪਣਾ ਪੰਜਾਬ ਦਿਖਾਇਆ ਫੇਰ ਹਿਮਾਚਲ ਲੇਹ ਲੱਦਾਖ ਫੇਰ ਕਈ ਹੋਰ ਥਾਂ ਦਿਖਾਏ ਆਪਣੇ ਦੇਸ਼ ਦੇ ਫੇਰ ਅਰਬ ਦੇਸ਼ ਦਿਖਾਏ ਫੇਰ ਅਫਰੀਕਾ ਦੇਸ ਦਿਖਾਏ ਕਈ ਹੁਣ ਯੂਰਪ ਦੇਸ ਦਿਖਾ ਰਹੇ ਹੋ ਵਾਹਿਗੁਰੂ ਜੀ ਹਮੇਸ਼ਾ ਮੇਹਰ ਕਰਨ ਤੁਹਾਡੇ ਤੇ ਤੇ ਅਸ਼ੀ ਐਸੇ ਤਰਾ ਤੁਹਾਡੀਆਂ ਵੀਡਿਓ ਦੇਖ ਦੇ ਰਹੀਏ 🙏🙏🥰🥰

  4. ਵੀਰ ਜੀ ਬਹੁਤ ਵੱਧੀਆ ਗੱਲਾਂ ਦੱਸਦੇ ਜੇ ਦਿਲੋ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ❤❤❤❤❤

  5. ਬਾਈ ਜੀ ਸਤਿ ਸ੍ਰੀ ਅਕਾਲ ਬੋਲਿਆ ਕਰੋ ਨਵੇ ਬੱਚੇ ਵੀ ਸਹੀ ਬੋਲਣਗੇ ਤੁਹਾਨੂੰ ਲੱਖਾ ਲੋਕ ਦੇਖਦੇ ਨੇ ( ਸਾਸਰੀ ਅਕਾਲ ਨਹੀ) ਤੁਹਾਡੇ ਨਾਲ ਅਸੀ ਵੀ ਯੂਰਪ ਘੁੰਮ ਰਹੇ ਹਾਂ

  6. ਆਪਣੇ ਆਲੇ ਤਾਂ ਜੇ ਟੂਟੀ ਨਾ ਬੰਦ ਹੋਵੇ ਤਾਂ ਚਕ ਕੇ ਲਿਫ਼ਾਫ਼ਾ ਠੋਕ ਕੇ ਬੰਦ ਕਰ ਦਿੰਦੇ ਨੇ 😂

  7. ਬਾਈ ਐਨੇ ਸੋਹਣੇ ਸੁੰਦਰ ਦੇਸ਼ ਆ ਮਨ ਨੀ ਭਰਦਾ ਦੇਖ਼ ਕੇ,, ਲਾਈਵ ਚਲੀ ਜਾਣ ਦਿਆ ਕਰੋ ਸਾਰਾ ਦਿਨ

Leave A Reply