#ghudda #travel #adventure #vlogs #punjabitravel #travelvlogs #ghuddasingh #europe #europeoncycle #ghuddavlogs #sikhoncycle #familyvlog #cyclevlog #punjabicyclevlogger #worldcycletour #germany #munich #ghuddanewvlog
#germanyaustriaborder #travelvideo

Instagram- amritpalsinghghudda

Share.

21 Comments

  1. ਬਹੁਤ ਜਿਆਦਾ ਹੈਲੋ ਬਹੁਤ ਸੋਹਣੀ ਆ ਵੀਡੀਓ ਗੁਦੇ ਵੀਰ ਦੀਆਂ ਮੇਰੀ ਬੇਨਤੀ ਹੈ ਵੀ ਲੋਕਾਂ ਨੂੰ ਵੱਧ ਤੋਂ ਵੱਧ ਲਾਈਕ ਤੇਸਬਸਕ੍ਰਾਈਬ ਕਰੋ ਮੈਂ ਬਲਜੀਤ ਸਿੰਘ ਜਿਲਾ ਫਿਰੋਜਪੁਰ ਨੇੜੇ ਮਖੂ ਸ਼ਹਿਰ

  2. ਚਲੋ ਕੁਦੇ ਵੀਰ ਅਫਰੀਕਾ ਵਾਂਗੂੰ ਖੁੱਲ ਗਏ ਬੋਲ ਇੱਥੇ ਤੂੰ ਥੋੜਾ ਜਿਹਾ ਨਾ ਸਲੋ ਜਿਹਾ ਬੋਲ ਰਿਹਾ ਮਜਾ ਜਿਹਾ ਨਹੀਂ ਆ ਰਿਹਾ ਅਮਰੀਕਾ ਵਾਗੂ ਖੋਲ ਕੇ ਬੋਲ ਖੁੱਲਣਗੇ ਬਲਾ ਸ਼ਾਇਦ ਦੇ ਮੁਲਕ ਥੋੜਾ ਛਾਂਤਦੇ ਘੱਟ ਬੋਲਦੇ ਆ ਤਾਂਤਾਂ ਕਰਕੇ ਤੁਸੀਂ ਵੀ ਸਲੋ ਬੋਲ ਰਹੇ ਹੋ

  3. ਕੀੜੇ ਕੱਢ ਵੀਡੀਓ ਬਣਾਈ ਐ ਬਾਈ ਨੇ । ਕਿੰਨੇ ਕਿਸਮਤ ਵਾਲੇ ਹੁੰਦੇ ਹਨ ਇਸ ਤਰ੍ਹਾਂ ਘੁੰਮਣ ਵਾਲੇ । 😊

  4. ਘੂਦਾ ਬਾਜਕ ਚੱਕ ਕਾਲ ਙਰਾਣੀ ਬਠਿੰਡਾ 😂ਵਾਹ ਓ ਬਾਈ 😂 ਲਾਭ ਬਰਾੜ ❤ ਸ਼ੈਂਟੀ ਬਰਾੜ ਗੰਗਾਨਗਰ

  5. ਅਮ੍ਰਿਤਪਾਲ ਸਿੰਘ, ਪਿੰਡਾਂ ਬਾਰੇ ਜਿੰਨੀ ਜਾਣਕਾਰੀ ਤੈਨੂੰ ਹੈ, ਸ਼ਹਿਰੀ ਯੂਟਿਊਬਰ ਨੂੰ ਨਹੀ ਹੈ। ਹਰ ਕਿਲੋਮੀਟਰ ਤੇ ਨਵੀਆਂ ਚੀਜ਼ਾਂ ਵੇਖਣ ਨੂੰ ਮਿਲ ਰਹੀਆਂ ਹਨ। ਮੈਂ ਵੀ ਮਨੋਂ ਤੇਰੇ ਨਾਲ ਹੀ ਚੱਲ ਰਿਹਾ ਹਾਂ, ਬਹੁਤ ਸ਼ਾਨਦਾਰ ਵੀਡੀਓ ਹੈ।

  6. ਬਾਈ ਸਤਿ ਸ੍ਰੀ ਆਕਾਲ ਜੀ ਬਾਈ ਵੀਡੀਓ ਬਹੁਤ ਹੀ ਸੁੰਦਰ ਹੈ ਆਪਣੇ ਪਿਆਰੇ ਪੰਜਾਬੀ ਵੀਰ ਅਤੇ ਭੈਣਾਂ ਕੀਨੀ ਖਿੱਚ ਕਰਕੇ ਮਿਲਣ ਆਉਂਦੇ ਇਸ ਵੀਰ ਤੇ ਭੈਣ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੇ ਕੰਮਾਂ ਨੂੰ ਚਾਰ ਚੰਨ ਲਾਉਣ ਭੈਣ ਦਾ ਭਰਾ ਭੁੱਖਾ ਸੜਕਾਂ ਤੇ ਕੀਵੇਂ ਰਹੇ ਇਹ ਹੈ ਪਿਆਰ ਦੀ ਸਾਰੀ ਕਹਾਣੀ ਭੈਣ ਬਹੁਤ ਬਹੁਤ ਧੰਨਵਾਦ ਜੀ

  7. ਬੇਸ਼ੱਕ ਦੇਸ਼ ਬਹੁਤ ਸੋਹਣਾ ਪਰ ਬੱਸ ਘੁੰਮਣ ਲਈ ਠੀਕ ਆ … ਮੇਰੇ ਵਰਗੀ ਦਾ ਤਾਂ ਇੱਥੇ ਦਿਲ ਨੀ ਲੱਗਣਾ .. ਸੁੰਨਾਂ ਜਿਹਾ ਲੱਗਦਾ ,.. ਕਨੇਡਾ ਚ ਰੋਣਕ ਜਿਆਦਾ ਆ .. weekend ਤੇ ਤਾਂ ਪੈਰ ਧਰਨ ਨੂੰ ਥਾਂ ਨੀ ਹੁੰਦੀ ❤

  8. ਅੰਮ੍ਰਿਤਪਾਲ ਸਿੰਘ bahut vadiya volg ney thodey

    Baki eh milk wali cha vch ehna dhud 😂

    From Rachhin disstt ludhiana near chappar da mela

Leave A Reply