ਸਤ ਸ੍ਰੀ ਅਕਾਲ ਦੋਸਤੋ! 🙏
ਅੱਜ ਦੇ vlog ਵਿੱਚ ਪਹਿਲਾਂ trip ਦੀ ਤਿਆਰੀ ਕੀਤੀ, bags pack ਹੋਏ ✅ ਤੇ ਫਿਰ ਸ਼ਾਮ ਨੂੰ ਇਕ ਸੁਹਾਵੀ cycle ride Medway River ਦੇ ਨੱਲ-ਨੱਲ ਕੀਤੀ 🚴‍♂️🌅।
UK ਦੀ calm evening vibes, Punjabi style ਗੱਲਾਂ ਤੇ enjoy ਕਰਨ ਲਈ video full watch ਕਰੋ!
👉 The Traveller Singh ਨਾਲ ਜੁੜੇ ਰਹੋ ਹੋਰ UK Punjabi Vlogs ਲਈ!

#UKVlog #PunjabiVlogger #TheTravellerSingh #MedwayRiver #EveningRide #CycleRideUK #PunjabisInUK #UKLife #TravelPrep #DesiVlogger

Share.

3 Comments

Leave A Reply