Leopard In Ludhiana | ਲੁਧਿਆਣਾ ‘ਚ ਤੇਂਦੂਏ ਦੀ ਦਹਿਸ਼ਤ, ਲੋਕਾਂ ਦੀਆਂ ਉੱਡੀਆਂ ਲੋਕਾਂ ਦਾ ਨੀਂਦਰਾਂ
#Ludhiana #Leopard #abplive
ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਸਥਿਤ ਸੈਂਟਰਾ ਗ੍ਰੀਨ ਫਲੈਟਾਂ ‘ਚ ਵੇਖੇ ਗਏ ਤੇਂਦੂਏ ਨੇ ਦਹਿਸ਼ਤ ਮਚਾਈ ਹੋਈ ਹੈ।ਜੰਗਲਾਤ ਵਿਭਾਗ ਤੇਂਦੂਏ ਦੀ ਭਾਲ ਕਰ ਰਿਹਾ ਹੈ। ਲੇਕਿਨ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਜੰਗਲਾਤ ਵਿਭਾਗ ਖਾਲੀ ਹੱਥ ਹੈ। ਵਿਭਾਗ ਵਲੋਂ ਪਿੰਜਰਿਆਂ ਵਿੱਚ ਮੀਟ ਆਦਿ ਪਾ ਰੱਖੇ ਗਏ ਹਨ ਪਰ ਤੇਂਦੂਆ ਅਜੇ ਤੱਕ ਖਾਣ ਲਈ ਨਹੀਂ ਪਹੁੰਚਿਆ। ਸੈਂਟਰਾ ਗ੍ਰੀਨ ਤੋਂ ਬਾਅਦ ਹੁਣ ਦੋ ਹੋਰ ਥਾਵਾਂ ਦੇਵ ਕਲੋਨੀ ਤੇ ਪਿੰਡ ਖੇੜੀ ਝਮੇੜੀ ਵਿਖੇ ਤੇਂਦੂਏ ਦੇ ਪੰਜੇ ਦੇ ਨਿਸ਼ਾਨ ਪਾਏ ਗਏ ਹਨ।
ਇੰਨਾ ਹੀ ਨਹੀਂ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਰਾਤ ਵੇਲੇ ਵੀ ਪੱਖੋਵਾਲ ਰੋਡ ਦੀਆਂ ਸੜਕਾਂ ’ਤੇ ਜਾਲ ਵਿਛਾਏ। ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸਖ਼ਤ ਹਦਾਇਤਾਂ ਹਨ ਕਿ ਜਦੋਂ ਤੱਕ ਤੇਂਦੂਆ ਨੂੰ ਫੜਿਆ ਨਹੀਂ ਜਾਂਦਾ, ਕੋਈ ਵੀ ਵਿਅਕਤੀ ਸਵੇਰੇ ਤੇ ਰਾਤ ਨੂੰ ਇਕੱਲੇ ਘਰੋਂ ਬਾਹਰ ਨਾ ਨਿਕਲੇ। ਇਸ ਵੇਲੇ ਜੰਗਲਾਤ ਵਿਭਾਗ ਸੈਂਟਰਾ ਗਰੀਨ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ ‘ਤੇ ਵੱਖ-ਵੱਖ ਥਾਵਾਂ ‘ਤੇ ਜਾਲ ਵਿਛਾ ਰਿਹਾ ਹੈ।
Subscribe Our Channel: ABP Sanjha
/ @abpsanjha Don’t forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l…
Download ABP App for Android: https://play.google.com/store/apps/de…
6 Comments
Today morning. 5.00 time devngr.colony vich road te form House vich c
😠😯😐😑😕😦😟
ਅੱਜ ਸਮਰਾਲੇ ਕੋਲ ਮੰਜਲੀਆਂ ਪਿੰਡ ਦੇਖਿਆ ਗਿਆ 12-12-23 ਸ਼ਾਮ ਨੂੰ
Today in Alamgir one tiger
Mulanpur road ,, right now system ganda gaand marwa reha
22 ajj sayan kalan ch firda 16 dec