Facebook Twitter LinkedIn Pinterest Bluesky Threads #ghudda #travel #adventure #vlogs #punjabitravel #travelvlogs #ghuddasingh #europe #europeoncycle #ghuddavlogs #sikhoncycle #familyvlog #cyclevlog #punjabicyclevlogger #worldcycletour #austria #ghuddanewvlog Instagram- amritpalsinghghudda Austria Bicycling Biking cycle vlog cycle vlogs Cycling Cycling Austria Ghudda ghudda singh Ghudda Singh new blog Ghudda Singh new videos Ghudda Singh video Ghudda Singh videos Ghudda Singh vlogger Ghudda video Ghudda vlogger Ghudda vlogs new videos punjabi film punjabi movie Punjabi travel punjabi videos Punjabi vlog punjabi vlogs travel cycle videos travel video travel vlogs
@gurcharnjagera1434 on October 1, 2025 3:43 pm ਵੀਰ ਜੀ , ਆਖਰੀ ਛਤਰੀ ਵਾਲੀ ਗੱਲ ਨੇ ਮੈਨੂੰ ਕੀਲ ਕੇ ਰੱਖ ਤਾਂ ( ਤੁਹਾਡੇ ਲਈ ਪੰਜਾਬ ਤੋ ਪਿਆਰ )
@NarinderSingh-bl1pf on October 1, 2025 3:46 pm ਘੁੰਮਣ ਵਾਲਾ ਬਣ ਬੰਦੇਆ ਏ ਦੁਨੀਆਂ ਬੜੀ ਹਸੀਨ ਏ, ਚਲ ਬਾਈ ਚਲ ਖੇਚ ਕੇ ਰਖ।
@Useryhgudjcsj on October 1, 2025 3:46 pm ਘੁੱਦੇ ਵੀਰ ਤੁਸੀਂ ਇਕ ਗੱਲ ਨੋਟ ਕਰਕੇ ਦਰਸ਼ਕਾਂ ਨੂੰ ਨਹੀਂ ਦੱਸੀ ਕਿ ਇਥੇ toyota ਗੱਡੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ , toyota ਸਿਰਫ ਟੈਕਸੀ ਜਾਂ food delevery ਲਈ ਵਰਤੀ ਜਾਂਦੀ ਹੈ । dautsch ਲੋਕ toryta ਨੂੰ ਗਰੀਬਾਂ ਦੀ ਗੱਡੀ ਕਹਿੰਦੇ ਹਨ । ਇਥੇ ਜਿਆਦਾਤਰ ਸਿਫ਼ਰ mercedes, ਬੀਐਮਡਬਲਯੂ, audi, vw, ਰੇਂਜ rover , porsche, tesla ਵਰਗੀਆਂ ਗੱਡੀਆਂ ਦੇਖਣ ਨੂੰ ਹੀ ਮਿਲਣਗੀਆਂ, ਅੱਗੇ switzerland ਵਰਗੇ ਮੁਲਕਾਂ ਵਿੱਚ ਵੀ ਤੁਸੀਂ ਇਹ ਗੱਲ ਨੋਟ ਕਰੋਗੇ।
@giftybhathal5423 on October 1, 2025 3:48 pm Amrit veere Boht jada acha vlog ji family naal bethke sare dekhde haa. Veere Hallstatt jarur jana je possible hoya.🙏🏻👍🏻 Take care bro.
@JasbirSingh-y8p on October 1, 2025 3:49 pm ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਆਸਟਰਿਆ ਬਹੁਤ ਸੋਹਣਾ 🎉❤ ਵਾਹਿਗੁਰੂ ਤੰਦਰੁਸਤ ਰੱਖਣ ਬਾਈ ਨੂੰ🙏 ਖੁਸ਼ ਰਹੋ😍
@amarjitsaini8081 on October 1, 2025 3:52 pm ਬਹੁਤ ਸੋਹਣਾ ਸਫ਼ਰ ਤੇ ਉਸ ਤੋਂ ਵੀ ਜਿਆਦਾ ਸੋਹਣਾ ਦੇਸ਼ ਤੇ ਉਸ ਵੀ ਸੋਹਣਾ ਸਾਡਾ ਘੁਦਾ ਵੀਰ ਜੋ ਕਿ ਸਾਨੂੰ ਏਨੀ ਮਿਹਨਤ ਕਰਕੇ ਯੂਰਪ ਵਰਗੇ ਦੇਸ਼ਾਂ ਦੇ ਰਹਿਣ ਸਹਿਣ ਤੇ ਉਸ ਦੇਸ਼ ਦੀ ਤਰੱਕੀ ਦੇ ਰਾਜ ਦੱਸ ਕਿ ਉਸ ਦੇਸ਼ ਵਿਚ ਰਹਿੰਦੇ ਪੰਜਾਬੀਆਂ ਦੇ ਦਰਸ਼ਨ ਕਰਾ ਰਿਹਾ । ਵਾਹਿਗੂਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।
@BalwantSingh-k8g on October 1, 2025 3:55 pm ਬਹੁਤ ਵਧੀਆ ਸੁੰਦਰ ਦੇਸ ਬਾਈ ਜੀ, ਬਹੁਤ ਹੀ ਖੂਬਸੂਰਤ ਪਿੰਡ ਸਹਿਰ ਵੀਰ 34:35
@RaghvirSingh-j1b on October 1, 2025 4:03 pm ਆਸਟਰੀਆ ਬਹੁਤ ਵਧੀਆ ਤੇ ਦੋਆਬਾ ਨਵਾਸ਼ਹਿਰ ਇਲਾਕੇ ਦੇ ਬੰਦੇ ਬਹੁਤ ਰਹਿਦੇ ਜੀ ਰਾਜਧਾਨੀ ਦੇ ਨੇੜੇ ਸਤਿ ਸ੍ਰੀ ਅਕਾਲ ਜੀ।
@rajwinderbhullar3128 on October 1, 2025 4:04 pm ਧੰਨਵਾਦ ਨਵੇ ਨਵੇਂ ਦ੍ਰਿਸ਼ ਦਿਖਾਉਣ ਲਈ ਬਾਈ ਆਪਣੇ ਲੋਕ ਕਿੱਥੇ ਤੱਕ ਬੈਠੇ ਨੇ ਯਾਰ ਕਮਾਲ ਆ
@ParamjitSinghGrewal-w3x on October 1, 2025 4:05 pm ਬਹੁਤ ਵਧੀਆ…. ਜਦ ਘੁੰਮਣਾ ਸ਼ੁਰੂ ਕੀਤਾ ਸੀ, ਇਹ ਸੋਚਿਆ ਵੀ ਨਹੀਂ ਹੋਣਾ ਕਿ ਇੱਕ ਦਿਨ ਯੂਰੋਪ ਦੇ ਡਾਂਡੇ ਮੀਂਡੇ ਰਾਹਾਂ ਤੇ ਸਾਈਕਲ ਚਲਾਉਣ ਦਾ ਮੌਕਾ ਮਿਲੇਗਾ। 👍👍💕
@harnav_di_bibi on October 1, 2025 4:06 pm Dad you are working one traviling the whole world 🗺️ . You will go to America,Australia,china,Canada or even Russia. Take care . From Harnav your daughter ❤
@randhirdhillon972 on October 1, 2025 4:09 pm Waheguru ji Kirpa Karn App ji Ta Parwar Ta ji Y Barnala To
@DaljitSingh-y6r on October 1, 2025 4:11 pm ਘੁਁਦੇ ਵੀਰ ਅੱਜਕਲ ਤੁਸੀ ਬੰਦੇ ਨੂੰ ਵੇਖ ਹਁਥ ਜੇਬ ਵਿੱਚ ਪਾਉਣ ਲੱਗ ਗਏ ਜੋ ਇਨਸਾਨੀ ਸਰੀਰ ਵਜੋ ਕੋਈ ਬਹੁਤਾ ਚੰਗਾ ਸੰਕੇਤ ਨਹੀ ਇਹ ਅਫਸਰ ਲੋਕ ਕਰਦੇ ਹੁੰਦੇ ਹਨ ਪਬਲਿਕ ਤੇ ਪ੍ਰਭਾਵ ਪਾਉਣ ਲਈ ਪਰ ਆਪਾ ਨੂੰ ਇਸ ਦੀ ਜਰੂਰਤ ਨਹੀ ਜਿਵੇ ਤੁਸੀ ਹੋ ਉਵੇ ਦੇ ਰਹੋ ਬਨਾਵਟੀ ਪਨ ਵਿੱਚ ਤੁਹਾਡੀ ਅਸਲ ਪਹਿਚਾਣ ਖਤਮ ਹੋ ਜਾਦੀ ਹੈ। ਨਿਮਰਤਾ ਤੋ ਉਁਪਰ ਕੁੱਝ ਵੀ ਨਹੀ ਹੈ। ਭੁਁਲ ਲਈ ਮੁਆਫੀ ਜੀ❤❤🙏🙏
@monukhanna7797 on October 1, 2025 4:22 pm vere zukam di dwaa le 😂😂 batti butti rkhya kr kol khng zkm di
@hgill4072 on October 1, 2025 4:32 pm Beautiful Austria 🇦🇹 very peaceful enjoy and we are enjoying too 🙏 AP ਘੁੰਦਾ ਸਿੰਘ ❤&🙏
44 Comments
Waheguru Ji
ਵੀਰ ਜੀ , ਆਖਰੀ ਛਤਰੀ ਵਾਲੀ ਗੱਲ ਨੇ ਮੈਨੂੰ ਕੀਲ ਕੇ ਰੱਖ ਤਾਂ ( ਤੁਹਾਡੇ ਲਈ ਪੰਜਾਬ ਤੋ ਪਿਆਰ )
ਜਗਤ ਸੰਸਾਰ ਬਠਿੰਡਾ ਤੋਂ ਬਹੁਤ ਸਾਰਾ ਪਿਆਰ❤❤
ਵ
Waheguru ji 🙏 Maldives
ਘੁੰਮਣ ਵਾਲਾ ਬਣ ਬੰਦੇਆ ਏ ਦੁਨੀਆਂ ਬੜੀ ਹਸੀਨ ਏ, ਚਲ ਬਾਈ ਚਲ ਖੇਚ ਕੇ ਰਖ।
ਘੁੱਦੇ ਵੀਰ ਤੁਸੀਂ ਇਕ ਗੱਲ ਨੋਟ ਕਰਕੇ ਦਰਸ਼ਕਾਂ ਨੂੰ ਨਹੀਂ ਦੱਸੀ ਕਿ ਇਥੇ toyota ਗੱਡੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ , toyota ਸਿਰਫ ਟੈਕਸੀ ਜਾਂ food delevery ਲਈ ਵਰਤੀ ਜਾਂਦੀ ਹੈ । dautsch ਲੋਕ toryta ਨੂੰ ਗਰੀਬਾਂ ਦੀ ਗੱਡੀ ਕਹਿੰਦੇ ਹਨ ।
ਇਥੇ ਜਿਆਦਾਤਰ ਸਿਫ਼ਰ mercedes, ਬੀਐਮਡਬਲਯੂ, audi, vw, ਰੇਂਜ rover , porsche, tesla ਵਰਗੀਆਂ ਗੱਡੀਆਂ ਦੇਖਣ ਨੂੰ ਹੀ ਮਿਲਣਗੀਆਂ, ਅੱਗੇ switzerland ਵਰਗੇ ਮੁਲਕਾਂ ਵਿੱਚ ਵੀ ਤੁਸੀਂ ਇਹ ਗੱਲ ਨੋਟ ਕਰੋਗੇ।
Good 👍👍
Amrit veere Boht jada acha vlog ji family naal bethke sare dekhde haa. Veere Hallstatt jarur jana je possible hoya.🙏🏻👍🏻 Take care bro.
👍
ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਆਸਟਰਿਆ ਬਹੁਤ ਸੋਹਣਾ 🎉❤ ਵਾਹਿਗੁਰੂ ਤੰਦਰੁਸਤ ਰੱਖਣ ਬਾਈ ਨੂੰ🙏 ਖੁਸ਼ ਰਹੋ😍
ਬਠਿੰਡੇ ਦੀ ਭਾਸਾ ਵਧੀਆ ਲਗਦੀ
ਬਹੁਤ ਸੋਹਣਾ ਸਫ਼ਰ ਤੇ ਉਸ ਤੋਂ ਵੀ ਜਿਆਦਾ ਸੋਹਣਾ ਦੇਸ਼ ਤੇ ਉਸ ਵੀ ਸੋਹਣਾ ਸਾਡਾ ਘੁਦਾ ਵੀਰ ਜੋ ਕਿ ਸਾਨੂੰ ਏਨੀ ਮਿਹਨਤ ਕਰਕੇ ਯੂਰਪ ਵਰਗੇ ਦੇਸ਼ਾਂ ਦੇ ਰਹਿਣ ਸਹਿਣ ਤੇ ਉਸ ਦੇਸ਼ ਦੀ ਤਰੱਕੀ ਦੇ ਰਾਜ ਦੱਸ ਕਿ ਉਸ ਦੇਸ਼ ਵਿਚ ਰਹਿੰਦੇ ਪੰਜਾਬੀਆਂ ਦੇ ਦਰਸ਼ਨ ਕਰਾ ਰਿਹਾ । ਵਾਹਿਗੂਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।
❤❤❤❤nice
Waheguru charde kala bakshan❤
ਬਹੁਤ ਵਧੀਆ ਸੁੰਦਰ ਦੇਸ ਬਾਈ ਜੀ, ਬਹੁਤ ਹੀ ਖੂਬਸੂਰਤ ਪਿੰਡ ਸਹਿਰ ਵੀਰ 34:35
👌👌👌👌👌🙏🙏🙏🙏🙏🙏
❤❤❤ bhot soni video vere
ਵਾਹਿਗੁਰੂ ਜੀ ਕਿਰਪਾ ਕਰਨ
ਆਸਟਰੀਆ ਬਹੁਤ ਵਧੀਆ ਤੇ ਦੋਆਬਾ ਨਵਾਸ਼ਹਿਰ ਇਲਾਕੇ ਦੇ ਬੰਦੇ ਬਹੁਤ ਰਹਿਦੇ ਜੀ ਰਾਜਧਾਨੀ ਦੇ ਨੇੜੇ ਸਤਿ ਸ੍ਰੀ ਅਕਾਲ ਜੀ।
ਧੰਨਵਾਦ ਨਵੇ ਨਵੇਂ ਦ੍ਰਿਸ਼ ਦਿਖਾਉਣ ਲਈ ਬਾਈ
ਆਪਣੇ ਲੋਕ ਕਿੱਥੇ ਤੱਕ ਬੈਠੇ ਨੇ ਯਾਰ ਕਮਾਲ ਆ
ਬਹੁਤ ਵਧੀਆ…. ਜਦ ਘੁੰਮਣਾ ਸ਼ੁਰੂ ਕੀਤਾ ਸੀ, ਇਹ ਸੋਚਿਆ ਵੀ ਨਹੀਂ ਹੋਣਾ ਕਿ ਇੱਕ ਦਿਨ ਯੂਰੋਪ ਦੇ ਡਾਂਡੇ ਮੀਂਡੇ ਰਾਹਾਂ ਤੇ ਸਾਈਕਲ ਚਲਾਉਣ ਦਾ ਮੌਕਾ ਮਿਲੇਗਾ। 👍👍💕
Dad you are working one traviling the whole world 🗺️ . You will go to America,Australia,china,Canada or even Russia. Take care .
From
Harnav your daughter ❤
ਸਤਿ ਸ਼੍ਰੀ ਅਕਾਲ ਬਾਈ ਜੀ 🎉ਮੁਕਤਸਰ ਤੋਂ🎉
Waheguru ji Kirpa Karn App ji Ta Parwar Ta ji Y
Barnala To
Sat sri Akal bai ji 🙏🙏💕💕💕
Nice video
🫡❣️
ਘੁਁਦੇ ਵੀਰ ਅੱਜਕਲ ਤੁਸੀ ਬੰਦੇ ਨੂੰ ਵੇਖ ਹਁਥ ਜੇਬ ਵਿੱਚ ਪਾਉਣ ਲੱਗ ਗਏ ਜੋ ਇਨਸਾਨੀ ਸਰੀਰ ਵਜੋ ਕੋਈ ਬਹੁਤਾ ਚੰਗਾ ਸੰਕੇਤ ਨਹੀ ਇਹ ਅਫਸਰ ਲੋਕ ਕਰਦੇ ਹੁੰਦੇ ਹਨ ਪਬਲਿਕ ਤੇ ਪ੍ਰਭਾਵ ਪਾਉਣ ਲਈ ਪਰ ਆਪਾ ਨੂੰ ਇਸ ਦੀ ਜਰੂਰਤ ਨਹੀ ਜਿਵੇ ਤੁਸੀ ਹੋ ਉਵੇ ਦੇ ਰਹੋ ਬਨਾਵਟੀ ਪਨ ਵਿੱਚ ਤੁਹਾਡੀ ਅਸਲ ਪਹਿਚਾਣ ਖਤਮ ਹੋ ਜਾਦੀ ਹੈ। ਨਿਮਰਤਾ ਤੋ ਉਁਪਰ ਕੁੱਝ ਵੀ ਨਹੀ ਹੈ। ਭੁਁਲ ਲਈ ਮੁਆਫੀ ਜੀ❤❤🙏🙏
Sat shree akal ji
Love those word childhood calender memories
Very nice 👍👍
Bot sohni video ❤
Lubaya Randy bai ji nu vi Sat Shri Akaal ji
Nice❤❤❤❤❤
ਸੋਹਣੀ ਗੱਲ ਬਾਤ ਸੋਹਣਾ ਮਹੌਲ ❤️
vere zukam di dwaa le 😂😂 batti butti rkhya kr kol khng zkm di
Africa tour ਜਿਹਾ ਮਜ਼ਾ ਨੀ
❤❤❤❤
ਚੜ੍ਹਦੀਕਲਾ ਵੀਰ ❤
shandaar🙏
🙏🙏
Mapel tree❤
Beautiful Austria 🇦🇹 very peaceful enjoy and we are enjoying too 🙏 AP ਘੁੰਦਾ ਸਿੰਘ ❤&🙏