#ghudda #travel #adventure #vlogs #punjabitravel #travelvlogs #ghuddasingh #europe #europeoncycle #ghuddavlogs #sikhoncycle #familyvlog #cyclevlog #punjabicyclevlogger #worldcycletour #italy #punjabiinitaly #eupropeoncycle #ghuddavlogs #ghuddanewvlog

Instagram- amritpalsinghghudda

46 Comments

  1. ਪੰਜਾਬੀਆਂ ਨੇ ਸੱਤ ਸਮੁੰਦਰੋ ਪਾਰ ਸਿੱਖੀ ਨੂੰ ਬਹੁਤ ਵਧੀਆ ਪ੍ਰਫੁਲਤ ਕੀਤਾ ਹੈ।

  2. ਛੋਟੇ ਵੀਰ ਮਿਲਣ ਗਿਲਣ ਵਾਲਿਆਂ ਨੂੰ ਥੋੜਾ ਘੱਟ ਸ਼ੂਟ ਕਰਿਆ ਕਰ ਤੇਰੇ ਇਹ ਬਲੌਗ ਅੱਗੇ ਆਉਣ ਵਾਲਿਆਂ ਲਈ ਸੇਧ ਬਣਨਗੇ ਕਿਉਂਕਿ ਜਿਹੜੀ ਜਾਣਕਾਰੀ ਸਾਈਕਲ ਤੇ ਘੁੰਮਣ ਵਾਲਾ ਟਰੈਵਲਰ ਦੇ ਸਕਦਾ ਉਹ ਦੂਸਰਾ ਕਦੇ ਨਹੀਂ ਦੇ ਸਕਦਾ

  3. ਬਾਈ ਠੰਡ ਤੋਂ ਬਚ ਕੇ ਰਹੀਂ,ਖਾਸ ਕਰਕੇ ਮੀਂਹ ਤੋਂ, ਜਿਓਦਾ ਰਹਿ, ਸਤਿ ਸ੍ਰੀ ਆਕਾਲ ਬਾਈ ਜੀ

  4. ਬਾਈ ਜੀ ਪੇਂਟਿੰਗ ਵਾਲੇ ਵੀਰ ਜੀ ਨੇ ਬਹੁਤ ਵਧੀਆ ਕੰਮ ਕੀਤਾ ਹੈ ਬਹੁਤ ਵਧੀਆ art ਹੈ

  5. ਘੁੱਦੇ ਵੀਰ ਹੁਣ ਤੂੰ ਉਹ ਨੀ ਰਹਿ ਗਿਆ ਤੂੰ ਖਾਸ ਹੋ ਗਿਆ ਓਏ
    ਹੁਣ ਤੇਰੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਨੇ ਧਿਆਨ ਰੱਖੀ ਹਮੇਸ਼ਾ

  6. ਖੂਬਸੂਰਤ ਲਾਜਵਾਬ ਦੇਸ਼ ਇਟਲੀ ਵਿਚ ਵਸਦੇ ਪੰਜਾਬੀ ਭਾਈਚਾਰੇ ਸਿਹਤ ਦਾ ਖਿਆਲ ਰੱਖਣ ਵਾਲੇ ਯੂਰਪ ਦੇ ਲੋਕ

  7. ਬਹੁਤ ਸੋਹਣੀਆਂ ਤਸਵੀਰਾਂ ਬਣਾਈਆਂ ਨੇ ਇਸ ਪੇਂਟਰ ਵੀਰ ਨੇ ਦਿਲੋਂ ਸਲਾਮ ਹੈ ਇਹਨੂੰ ਸਤਿ ਸ੍ਰੀ ਅਕਾਲ ਪੇਂਟਰ ਵੀਰੇ ਰਿਪਲਾਈ ਕਰਿਆ ਜੇ

  8. ਸਤਿ ਸ੍ਰੀ ਅਕਾਲ ਅੰਮ੍ਰਿਤ ਪੁੱਤ ਵਾਹਿਗੁਰੂ ਤੈਨੂੰ ਚੜਦੀ ਕਲਾ ਰੱਖੇ ਫਗਵਾੜੇ ਦੇ ਮੁੰਡੇ ਨੇ ਸਾਡਾ ਤਾਂ ਨਾਂ ਹੀ ਉੱਚਾ ਕਰ ਦਿੱਤਾ ਵਾਹ ਪੁੱਤ ਬਹੁਤ ਬਹੁਤ ਵਧਾਈਆਂ ਤੈਨੂੰ ਪਵਾੜੇ ਦਾ ਨਾਂ ਕੀਤਾ ਨਰੰਗ🎉🎉ਪੁਰ ਸਾਡੇ ਬਹੁਤ ਲੱਗ ਗਏ ਆ

  9. ਸਤਿ ਸ੍ਰੀ ਆਕਾਲ ਵੀਰ ਜੀ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਚੜੵਦੀ ਕਲਾ ਵਿੱਚ ਰੱਖੇ.

Leave A Reply