#ghudda #travel #adventure #vlogs #punjabitravel #travelvlogs #ghuddasingh #europe #europeoncycle #ghuddavlogs #sikhoncycle #familyvlog #cyclevlog #punjabicyclevlogger #worldcycletour #austria #ghuddanewvlog

Instagram- amritpalsinghghudda

44 Comments

  1. ਵੀਰ ਜੀ , ਆਖਰੀ ਛਤਰੀ ਵਾਲੀ ਗੱਲ ਨੇ ਮੈਨੂੰ ਕੀਲ ਕੇ ਰੱਖ ਤਾਂ ( ਤੁਹਾਡੇ ਲਈ ਪੰਜਾਬ ਤੋ ਪਿਆਰ )

  2. ਘੁੱਦੇ ਵੀਰ ਤੁਸੀਂ ਇਕ ਗੱਲ ਨੋਟ ਕਰਕੇ ਦਰਸ਼ਕਾਂ ਨੂੰ ਨਹੀਂ ਦੱਸੀ ਕਿ ਇਥੇ toyota ਗੱਡੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ , toyota ਸਿਰਫ ਟੈਕਸੀ ਜਾਂ food delevery ਲਈ ਵਰਤੀ ਜਾਂਦੀ ਹੈ । dautsch ਲੋਕ toryta ਨੂੰ ਗਰੀਬਾਂ ਦੀ ਗੱਡੀ ਕਹਿੰਦੇ ਹਨ ।
    ਇਥੇ ਜਿਆਦਾਤਰ ਸਿਫ਼ਰ mercedes, ਬੀਐਮਡਬਲਯੂ, audi, vw, ਰੇਂਜ rover , porsche, tesla ਵਰਗੀਆਂ ਗੱਡੀਆਂ ਦੇਖਣ ਨੂੰ ਹੀ ਮਿਲਣਗੀਆਂ, ਅੱਗੇ switzerland ਵਰਗੇ ਮੁਲਕਾਂ ਵਿੱਚ ਵੀ ਤੁਸੀਂ ਇਹ ਗੱਲ ਨੋਟ ਕਰੋਗੇ।

  3. ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਆਸਟਰਿਆ ਬਹੁਤ ਸੋਹਣਾ 🎉❤ ਵਾਹਿਗੁਰੂ ਤੰਦਰੁਸਤ ਰੱਖਣ ਬਾਈ ਨੂੰ🙏 ਖੁਸ਼ ਰਹੋ😍

  4. ਬਹੁਤ ਸੋਹਣਾ ਸਫ਼ਰ ਤੇ ਉਸ ਤੋਂ ਵੀ ਜਿਆਦਾ ਸੋਹਣਾ ਦੇਸ਼ ਤੇ ਉਸ ਵੀ ਸੋਹਣਾ ਸਾਡਾ ਘੁਦਾ ਵੀਰ ਜੋ ਕਿ ਸਾਨੂੰ ਏਨੀ ਮਿਹਨਤ ਕਰਕੇ ਯੂਰਪ ਵਰਗੇ ਦੇਸ਼ਾਂ ਦੇ ਰਹਿਣ ਸਹਿਣ ਤੇ ਉਸ ਦੇਸ਼ ਦੀ ਤਰੱਕੀ ਦੇ ਰਾਜ ਦੱਸ ਕਿ ਉਸ ਦੇਸ਼ ਵਿਚ ਰਹਿੰਦੇ ਪੰਜਾਬੀਆਂ ਦੇ ਦਰਸ਼ਨ ਕਰਾ ਰਿਹਾ । ਵਾਹਿਗੂਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।

  5. ਆਸਟਰੀਆ ਬਹੁਤ ਵਧੀਆ ਤੇ ਦੋਆਬਾ ਨਵਾਸ਼ਹਿਰ ਇਲਾਕੇ ਦੇ ਬੰਦੇ ਬਹੁਤ ਰਹਿਦੇ ਜੀ ਰਾਜਧਾਨੀ ਦੇ ਨੇੜੇ ਸਤਿ ਸ੍ਰੀ ਅਕਾਲ ਜੀ।

  6. ਧੰਨਵਾਦ ਨਵੇ ਨਵੇਂ ਦ੍ਰਿਸ਼ ਦਿਖਾਉਣ ਲਈ ਬਾਈ
    ਆਪਣੇ ਲੋਕ ਕਿੱਥੇ ਤੱਕ ਬੈਠੇ ਨੇ ਯਾਰ ਕਮਾਲ ਆ

  7. ਬਹੁਤ ਵਧੀਆ…. ਜਦ ਘੁੰਮਣਾ ਸ਼ੁਰੂ ਕੀਤਾ ਸੀ, ਇਹ ਸੋਚਿਆ ਵੀ ਨਹੀਂ ਹੋਣਾ ਕਿ ਇੱਕ ਦਿਨ ਯੂਰੋਪ ਦੇ ਡਾਂਡੇ ਮੀਂਡੇ ਰਾਹਾਂ ਤੇ ਸਾਈਕਲ ਚਲਾਉਣ ਦਾ ਮੌਕਾ ਮਿਲੇਗਾ। 👍👍💕

  8. Dad you are working one traviling the whole world 🗺️ . You will go to America,Australia,china,Canada or even Russia. Take care .

    From
    Harnav your daughter ❤

  9. ਘੁਁਦੇ ਵੀਰ ਅੱਜਕਲ ਤੁਸੀ ਬੰਦੇ ਨੂੰ ਵੇਖ ਹਁਥ ਜੇਬ ਵਿੱਚ ਪਾਉਣ ਲੱਗ ਗਏ ਜੋ ਇਨਸਾਨੀ ਸਰੀਰ ਵਜੋ ਕੋਈ ਬਹੁਤਾ ਚੰਗਾ ਸੰਕੇਤ ਨਹੀ ਇਹ ਅਫਸਰ ਲੋਕ ਕਰਦੇ ਹੁੰਦੇ ਹਨ ਪਬਲਿਕ ਤੇ ਪ੍ਰਭਾਵ ਪਾਉਣ ਲਈ ਪਰ ਆਪਾ ਨੂੰ ਇਸ ਦੀ ਜਰੂਰਤ ਨਹੀ ਜਿਵੇ ਤੁਸੀ ਹੋ ਉਵੇ ਦੇ ਰਹੋ ਬਨਾਵਟੀ ਪਨ ਵਿੱਚ ਤੁਹਾਡੀ ਅਸਲ ਪਹਿਚਾਣ ਖਤਮ ਹੋ ਜਾਦੀ ਹੈ। ਨਿਮਰਤਾ ਤੋ ਉਁਪਰ ਕੁੱਝ ਵੀ ਨਹੀ ਹੈ। ਭੁਁਲ ਲਈ ਮੁਆਫੀ ਜੀ❤❤🙏🙏

Leave A Reply